Guru Nanak Dev ji | Guru Angad Dev Ji |
---|---|
ਹਮੇਸ਼ਾ ਸੱਚ ਤੇ ਆਪਣੇ ਹੱਕ ਦੀ ਕਮਾਈ ਖਾਉ ।
ਕਿਰਤ ਕਰੋ ਦਾ ਕੀ ਮਤਲਬ ਹੈ ?
|
ਭਾਈ ਪੇਰੂ ਮੱਲ ਜੀ ।
ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਕੀ ਨਾਂ ਸੀ ?
|
ਭੁੱਖਿਆਂ ਦੀ ਮਦਦ ਕਰਨਾ ਅਤੇ ਗੁਰੂ ਦੀਆ ਖੁੱਸਿਆ ਪਰਾਪਤ ਕਰਨੀਆਂ ।
ਸੱਚਾ ਸੋਂਦਾ ਕੀ ਸੀ ?
|
ਅੰਗ - ਸਰੀਰ ਦਾ ਹਿੱਸਾ।
ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦਾ ਨਾਂ ਗੁਰੂ ਅੰਗਦ ਦੇਵ ਜੀ ਰਖਿਆ । ਇਥੇ ਅੰਗਦ ਦਾ ਕੀ ਮਤਲਬ ਹੈ ?
|
੧ ਕਿਰਤ ਕਰੋ
੨ ਨਾਮ ਜਪੋ ੩ ਵੰਡ ਛਕੋ
ਉਹ ਕਿਹੜੇ ਤਿੰਨ ਨਿਯਮ ਸਨ ਜਿਹੜੇ ਗੁਰੂ ਜੀ ਨੇ ਅਪਨਾਉਣ ਵਾਸਤੇ ਕਿਹਾ ?
|
੧ ਗੁਰਮੁਖੀ
੨ ਕਸਰਤ ੩ ਗੁਰੂ ਦੇ ਹੁਕਮ ਦੀ ਪਾਲਣਾ
ਗੁਰੂ ਅੰਗਦ ਦੇਵ ਜੀ ਨੇ ਕਿਹੜੀਆਂ ਤਿੰਨ ਚਿਜਾ ਦਾ ਵਿਕਾਸ ਕਿਤਾ ?
|
ਮਲਿਕ ਭਾਗੋ ਦੀ ਰੋਟੀ ਵਿੱਚ ਖੂਨ ਨਿਕਲਿਆ ਤੇ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ ਕਿਉਂਕੀ ਭਾਈ ਲਾਲੋ ਦੀ ਮਹਿਨਤ ਦੀ ਕਮਾਈ ਸੀ ਤੇ ਮਲਿਕ ਭਾਗੋ ਦੀ ਰੋਟੀ ਲੋਕਾਂ ਦੇ ਖੂਨ ਦੀ ਕਮਾਈ ਦੀ ਸੀ ।
ਮਲਿਕ ਭਾਗੋ ਤੇ ਭਾਈ ਲਾਲੋ ਦੀ ਰੋਟੀ ਵਿੱਚ ਕੀ ਫਰਕ ਸੀ ਤੇ ਕਿਓ ਫਰਕ ਸੀ ?
|
ਮਾਤਾ ਖਿਵੀ ਜੀ ।
ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਨਾਂ ਕੀ ਸੀ ?
੧ ਮਾਤਾ ਖਿਵੀ ਜੀ ੨ ਮਾਤਾ ਦਇਆ ਕੋਰ ਜੀ ੩ ਬੀਬੀ ਨਾਨਕੀ |
ਜਪੁਜੀ ਸਾਹਿਬ।
ਗੁਰੂ ਗ੍ੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲਾ ਕਿਹੜੀ ਬਾਣੀ ਦਰਜ ਹੈ ?
|
ਸਹਿਨਸ਼ੀਲਤਾ ਦੀ ਪ੍ਖਿਆ।
ਗੁਰੂ ਨਾਨਕ ਦੇਵ ਜੀ ਦਾ ਗੁਰੂ ਅੰਗਦ ਦੇਵ ਜੀ ਕੋਲ਼ੋਂ ਇੱਕੋ ਕੰਮ ਬਾਰ ਬਾਰ ਕਰਵਾਉਣ ਦਾ ਕੀ ਮਤਲਬ ਸੀ ?
|